ਰਸੋਈ
    ;ਬਾਥਰੂਮ
    ਅੰਦਰ

ਕਿਚਨ ਦੇ ਫੀਚਰ

 • ਲੈਮੀਨੇਟ ਵਾਲੀਆਂ ਕੈਬਨਿਟਾਂ, ਓਪਨ ਗਲਾਸ ਡਿਸਪਲੇਅ ਸੈ਼ਲਵਿੰਗ ਅਤੇ ਕੈਬਨਿਟ ਥੱਲੇ ਲਾਈਟ ਨਾਲ
 • ਕੈਬਨਿਟਾਂ ਵਿਚ ਹੌਲੀ ਜਿਹੇ ਬੰਦ ਹੋਣ ਵਾਲਾ ਹਾਰਡਵੇਅਰ, ਮੈਜਿਕ ਕੌਰਨਰ (ਜਿੱਥੇ ਲਾਗੂ ਹੁੰਦਾ ਹੋਵੇ) ਅਤੇ ਕਿਚਨ ਦੇ ਸਿੰਕ ਥੱਲੇ ਗਾਰਬੇਜ ਨੂੰ ਰੀਸਾਇਕਲ ਕਰਨ ਵਾਲਾ ਬਿਨ ਅਤੇ ਸਰਕਣ ਵਾਲੀ ਬਾਸਕਟ
 • ਇੰਜਨੀਅਰਡ ਕੁਆਰਟਜ਼ ਸਟੋਨ ਕਾਉਂਟਰਟੌਪ
 • ਵੱਡੇ ਆਕਾਰ ਦਾ ਮਾਰਬਲ ਟਾਇਲ ਬੈਕਸਪਲੈਸ਼
 • ਵੱਡਾ ਸਟੇਨਲੈੱਸ ਸਟੀਲ ਦਾ ਸਿੰਕ
 • ਪੌਲਿਸ਼ਡ ਕਰੋਮ ਕੋਹਲਰ ਟੂਟੀ, ਲੀਵਰ ਵਾਲੇ ਹੈਂਡਲ ਅਤੇ ਖਿੱਚ ਕੇ ਥੱਲੇ ਕਰਨ ਵਾਲੀ ਸਪਰੇਅ ਨਾਲ
 • ਅਪਲਾਇੰਸਾਂ ਦੇ ਪੈਕੇਜ ਵਿਚ ਸ਼ਾਮਲ ਹਨ:
  • ਬੌਟਮ ਮਾਊਂਟ ਕਾਊਂਟਰ-ਡੈਪਥ ਫਰਿੱਜ ਇਨਟੈਗਰੇਟਿਡ ਪੈਨਲ ਨਾਲ
  • ਹੁੱਡ ਫੈਨ
  • ਇਨਟੈਗਰੇਟਿਡ ਪੈਨਲ ਨਾਲ ਡਿਸ਼ਵਾਸ਼ਰ
  • ਗੈਸ ਕੁੱਕ-ਟੌਪ
  • ਵਾਲ ਓਵਨ
  • ਟ੍ਰਿਮ ਕਿੱਟ ਨਾਲ ਲਗਾਇਆ ਗਿਆ ਮਾਈਕਰੋਵੇਵ

  • 1 ਬੈੱਡ ਰੂਮ ਦੀਆਂ ਸੂਈਟਾਂ ਵਿਚ 24’’ ਦਾ ਅਪਲਾਇੰਸ ਪੈਕੇਜ ਹੈ
  • 2 ਬੈੱਡ ਰੂਮ ਅਤੇ ਜ਼ਿਆਦਾ ਬੈੱਡਰੂਮਾਂ ਵਾਲੀਆਂ ਸੂਈਟਾਂ ਵਿਚ 30’’ ਦਾ ਅਪਲਾਇੰਸ ਪੈਕੇਜ ਹੈ (ਡਿਸ਼ਵਾਸ਼ਰ 24’’)
ਕਿਰਪਾ ਕਰਕੇ ਸਲੈਕਟ ਕਰੋ:         ਰਸੋਈ    |         ;ਬਾਥਰੂਮ    |         ਅੰਦਰ                ਕਲੋਜ਼ X